ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ

ਮਹਿਤਪੁਰ – (ਨੀਰਜ ਵਰਮਾ)ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਪਿ੍ੰਸੀਪਲ ਸਿਸਟਰ ਪਾਉਲੀਨ ਮੈਰੀ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ 26 ਜਨਵਰੀ ਦੇ ਸੰਬੰਧ ਚ ਵੱਖ ਵੱਖ ਤਰਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ।ਇਸ ਦੌਰਾਨ ਬੱਚਿਆਂ ਵਲੋਂ ਪੀਟੀ ਵੀ ਕੀਤੀ ਗਈ  ਇਸ ਮੋਕੇ ਅਧਿਆਪਕ  ਸਿਸਟਰ ਅੰਮ੍ਰਿਤਾ,ਮਨਜੀਤ ਕੌਰ,ਰਣਜੀਤ ਕੌਰ, ਰਜਨੀ,ਮਮਤਾ,ਨਿਸ਼ਾ, ਤਾਰਿਕਾ ਪਵਨਦੀਪ ਕੌਰ ਹਾਜਰ ਸਨ ਅਤੇ ਅਧਿਆਪਕਾ ਵਲੋਂ  ਬੱਚਿਆਂ ਨੂੰ ਮਠਿਆਈ ਵੰਡੀ ਗਈ।