ਵੀਵੀਆਈਪੀ ਚੌਪਰ ਕੇਸ: ਤਿਆਗੀ ਨੂੰ ਵਿਦੇਸ਼ ਜਾਣ ਦੀ ਆਗਿਆ

ਨਵੀਂ ਦਿੱਲੀ- ਇੱਥੋਂ ਦੀ ਇੱਕ ਅਦਾਲਤ ਨੇ ਵੀਵੀਆਈਪੀ ਚੌਪਰ ਕੇਸ ਵਿਚ ਮੁਲਜ਼ਮ ਸਾਬਕਾ ਹਵਾਈ ਫ਼ੌਜ ਮੁਖੀ ਐੱਸ ਪੀ ਤਿਆਗੀ ਨੂੰ ਅਗਲੇ ਵਰ੍ਹੇ ਮਾਰਚ ਵਿਚ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ। ਅਦਾਲਤ ਨੇ ਈਡੀ ਦੇ ਮਨੀ ਲਾਂਡਰਿੰਗ ਕੇਸ ਵਿਚ ਸੁਣਵਾਈ 3 ਜਨਵਰੀ ’ਤੇ ਪਾ ਦਿੱਤੀ ਹੈ।