INDIA ਸ਼ਕਤੀਕਾਂਤਾ ਦਾਸ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ 12/12/2018 Facebook Twitter Google+ Pinterest WhatsApp ਸਰਕਾਰ ਨੇ ਆਰਥਿਕ ਮਾਮਲਿਆਂ ਬਾਰੇ ਸਾਬਕਾ ਸਕੱਤਰ ਸ਼ਕਤੀਕਾਂਤਾ ਦਾਸ ਨੂੰ ਅੱਜ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਲਾ ਦਿੱਤਾ। ਉਹ ਊਰਜਿਤ ਪਟੇਲ ਦੀ ਥਾਂ ਲੈਣਗੇ। ਉਹ ਤਿੰਨ ਵਰ੍ਹੇ ਇਸ ਅਹੁਦੇ ’ਤੇ ਰਹਿਣਗੇ।