ਸੰਸਦ ਮੈਂਬਰ ਸਾਵਿਤਰੀਬਾਈ ਫੂਲੇ ਨੇ ਭਾਜਪਾ ਛੱਡੀ

ਭਾਜਪਾ ਦੀ ਬਹਿਰਾਇਚ ਤੋਂ ਸੰਸਦ ਮੈਂਬਰ ਸਾਵਿਤਰੀਬਾਈ ਫੂਲੇ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਸ ਨੇ ਕਿਹਾ ਕਿ ਭਾਜਪਾ ਵੰਡੀਆਂ ਪਾਉਣ ਵਾਲੀ ਸਿਆਸਤ ਕਰ ਰਹੀ ਹੈ ਅਤੇ ਮੰਦਰ ਤੇ ਮੂਰਤੀਆਂ ਬਣਾਉਣ ਲਈ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।