14 ਅਕਤੂਬਰ ਦੀਖਸ਼ਾ ਦਿਵਸ ਬੜੀ ਹੀ ਸ਼ਰਧਾ ਔਰ ਧੂਮਧਾਮ ਨਾਲ ਮਨਾਇਆ ਗਿਆ

     ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗਰੇਟ ਬ੍ਰਿਟੇਨ ਦੀ ਤਰਫੋਂ 14 ਅਕਤੂਬਰ ਦੀਖਸ਼ਾ ਦਿਵਸ ਬੜੀ ਹੀ ਸ਼ਰਧਾ ਔਰ ਧੂਮਧਾਮ ਨਾਲ ਮਨਾਇਆ ਗਿਆ ….14 ਅਕਤੂਬਰ 1956 ਨੂੰ ਬਾਬਾ ਸਾਹਿਬ ਅੰਬੇਡਕਰ ਜੀ ਨੇ ਨਾਗਪੁਰ ਦੀ ਪਵਿੱਤਰ ਧਰਤੀ ਤੇ ਆਪਣੇ ਲੱਖਾਂ ਅਨੁਆਈਆ ਨਾਲ ਬੁੱਧ ਧੰਮ ਗ੍ਰਹਿਣ ਕੀਤਾ ਸੀ …ਉਸੇ ਦਿਨ ਤੋ ਬਾਅਦ ਭਾਰਤੀ ਲੋਕ ਇਸ ਦਿਨ ਨੂੰ ਇੱਕ ਤਿਓਹਾਰ ਦੇ ਰੂਪ ਚ ਮਨਾਓਦੇ ਹਨ…ਇਸ ਵਿਸ਼ੇਸ਼ ਪਰੋਗਰਾਮ ਵਿੱਚ ਯੂ ਕੇ ਭਰ ਤੋ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਔਰ ਇਸ ਦਿਨ ਦੀ ਮਹੱਤਤਾ ਤੇ ਚਾਨਣਾ ਪਾਇਆ …ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਸ੍ਰੀ ਦੇਵ ਸੁੰਮਨ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ …
ਸੱਭ ਦਾ ਭਲਾ ਹੋ….