ਮੁੰਬਈ: ਪਰਸੋਨਲ, ਲੋਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਸਬੰਧੀ ਸੰਸਦੀ ਕਮੇਟੀ ਨੇ ਅੱਜ ਇਥੇ ਆਰਥਰ ਰੋਡ ਜੇਲ੍ਹ ਦਾ ਦੌਰਾ ਕੀਤਾ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਅੱਠ ਸੰਸਦ ਮੈਂਬਰਾਂ ’ਤੇ ਆਧਾਰਤ ਇਸ ਟੀਮ ਦੀ ਅਗਵਾਈ ਚੇਅਰਮੈਨ ਭੁਪਿੰਦਰ ਯਾਦਵ ਕਰ ਰਹੇ ਸਨ।
INDIA ਸੰਸਦੀ ਕਮੇਟੀ ਦੇ ਮੈਂਬਰਾਂ ਵੱਲੋਂ ਮੁੰਬਈ ਜੇਲ੍ਹ ਦਾ ਦੌਰਾ