ਪੁਣਛ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਪਾਕਿਸਤਾਨ ਦੇ ਸਨਾਈਪਰ ਹਮਲੇ ਵਿੱਚ ਲਾਂਸ ਨਾਇਕ ਐਂਟੋਨੀ ਸਬੈਸਟੀਅਨ ਹਲਾਕ ਹੋ ਗਿਆ ਤੇ ਹਵਾਲਦਾਰ ਐਮ ਮੁਥੁੂ ਡੀ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰ ਵਿੱਚ ਦੋ ਜਵਾਨ ਸਨਾਈਪਰ ਹਮਲੇ ਵਿੱਚ ਮਾਰੇ ਗਏ ਸਨ। ਰੱਖਿਆ ਤਰਜਮਾਨ ਨੇ ਕਿਹਾ ਕਿ ਸ਼ਹੀਦ ਫੌਜੀ ਦਾ ਬਲਿਦਾਨ ਅਜਾਈਂ ਨਹੀਂ ਜਾਏਗਾ।
INDIA ਸਨਾਈਪਰ ਹਮਲੇ ਵਿੱਚ ਇਕ ਹੋਰ ਜਵਾਨ ਹਲਾਕ