ਸ਼ਕਤੀਕਾਂਤਾ ਦਾਸ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ

ਸਰਕਾਰ ਨੇ ਆਰਥਿਕ ਮਾਮਲਿਆਂ ਬਾਰੇ ਸਾਬਕਾ ਸਕੱਤਰ ਸ਼ਕਤੀਕਾਂਤਾ ਦਾਸ ਨੂੰ ਅੱਜ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਲਾ ਦਿੱਤਾ। ਉਹ ਊਰਜਿਤ ਪਟੇਲ ਦੀ ਥਾਂ ਲੈਣਗੇ। ਉਹ ਤਿੰਨ ਵਰ੍ਹੇ ਇਸ ਅਹੁਦੇ ’ਤੇ ਰਹਿਣਗੇ।