ਨਵੀਂ ਦਿੱਲੀ: ਸੀਨੀਅਰ ਡਿਪਲੋਮੈਟ ਗਦਾਮ ਧਰਮਿੰਦਰ ਨੂੰ ਇਰਾਨ ਦਾ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਧਰਮਿੰਦਰ 1990 ਬੈਚ ਦੇ ਭਾਰਤ ਵਿਦੇਸ਼ ਸੇਵਾ ਦੇ ਅਧਿਕਾਰੀ ਹਨ ਤੇ ਹਾਲ ਦੀ ਘੜੀ ਉਹ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ ਹਨ। ਉਹ ਸੌਰਭ ਕੁਮਾਰ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਪਿਛਲੇ ਮਹੀਨੇ ਮਿਆਂਮਾਰ ਵਿੱਚ ਭਾਰਤੀ ਰਾਜਦੂਤ ਲਾਇਆ ਗਿਆ ਸੀ।
INDIA ਧਰਮਿੰਦਰ ਇਰਾਨ ਵਿੱਚ ਭਾਰਤੀ ਰਾਜਦੂਤ ਨਿਯੁਕਤ