ਤੇਲ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ

ਉਤਪਾਦਨ ਕੀਮਤ ਵਿੱਚ ਆਏ ਨਿਘਾਰ ਮਗਰੋਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕ੍ਰਮਵਾਰ 21 ਪੈਸੇ ਅਤੇ 11 ਪੈਸੇ ਕੀਮਤਾਂ ਘਟਾ ਦਿੱਤੀਆਂ। ਪਿਛਲੇ ਦੋ ਮਹੀਨਿਆਂ ’ਚ ਇਹ ਪਹਿਲੀ ਵਾਰ ਹੈ ਜਦੋਂ ਤੇਲ ਕੀਮਤਾਂ ’ਚ ਕਟੌਤੀ ਕੀਤੀ ਗਈ ਹੈ।